Languages⌄

ਸੂਰਹ ਅਲ-ਮੁਰਸਲਾਤ

ਅਨੁਵਾਦ, ਲਿਪਯੰਤਰਨ, ਤਫ਼ਸੀਰ - ਤੋਂ [41-50] ਤੱਕ
 
ਆਇਤ 41 ਵਿੱਚੋਂ 50

إِنَّ ٱلۡمُتَّقِينَ فِي ظِلَٰلٖ وَعُيُونٖ

Innal muttaqeena fee zilaalinw wa 'uyoon
41਼ ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।
ਆਇਤ 42 ਵਿੱਚੋਂ 50

وَفَوَٰكِهَ مِمَّا يَشۡتَهُونَ

Wa fawaakiha mimmaa yashtahoon
42਼ ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।
ਆਇਤ 43 ਵਿੱਚੋਂ 50

كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ

Kuloo washraboo haneee 'am bimaa kuntum ta'maloon
43਼ (ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।
Topic Discussed: Drink Eat(Word)
ਆਇਤ 44 ਵਿੱਚੋਂ 50

إِنَّا كَذَٰلِكَ نَجۡزِي ٱلۡمُحۡسِنِينَ

Innaa kazaalika najzil muhsineen
44਼ ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
ਆਇਤ 45 ਵਿੱਚੋਂ 50

وَيۡلٞ يَوۡمَئِذٖ لِّلۡمُكَذِّبِينَ

Wailuny yawma 'izil lil mukazzibeen
45਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
ਆਇਤ 46 ਵਿੱਚੋਂ 50

كُلُواْ وَتَمَتَّعُواْ قَلِيلًا إِنَّكُم مُّجۡرِمُونَ

Kuloo wa tamatta'oo qaleelan innakum mujrimoon
46਼ (ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।
ਆਇਤ 47 ਵਿੱਚੋਂ 50

وَيۡلٞ يَوۡمَئِذٖ لِّلۡمُكَذِّبِينَ

Wailunny yawma 'izil lilmukazzibeen
47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ਆਇਤ 48 ਵਿੱਚੋਂ 50

وَإِذَا قِيلَ لَهُمُ ٱرۡكَعُواْ لَا يَرۡكَعُونَ

Wa izaa qeela lahumur ka'oo laa yarka'oon
48਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।1
ਆਇਤ 49 ਵਿੱਚੋਂ 50

وَيۡلٞ يَوۡمَئِذٖ لِّلۡمُكَذِّبِينَ

Wailunny yawma 'izil lilmukazzibeen
49਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
Topic Discussed: Day(Word)
ਆਇਤ 50 ਵਿੱਚੋਂ 50

فَبِأَيِّ حَدِيثِۭ بَعۡدَهُۥ يُؤۡمِنُونَ

Fabi ayyi hadeesim ba'dahoo yu'minoon (End Juz 29)
50਼ ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?

Surah Al-Mursalat English Translation and Transliteration

In Surah Al-Mursalat you can read the translation of Ahmad Raza Khan who was a renowned scholar of the Islamic world and his translation book is known as Kanzul Imaan. You can read the transliteration of Surah Al-Mursalat which will help you to understand how to read the Arabic text. Apart from that, we have included a Word-By-Word English Translation of the Arabic text of Surah Al-Mursalat.

Surah Al-Mursalat English Tafsir/Tafseer (Commentry)

In Surah Al-Mursalat we have included two Tafseer (Commentary) in English. The first one is from Mufti Ahmad Yaar Khan who was a well-known scholar. In this tafsir, we have also included the most popular Tafsir Ibn-Kathir which is the most comprehensive tafsir available in the world. You can read both or any one of your choice.

Frequently Asked Questions

There are 50 verses / Ayat in Surah Al-Mursalat

Surah Al-Mursalat was revealed in Makkah

Surah Al-Mursalat can be found in Juz or Para 29

There are 1 1/2 Ruku in Surah Al-Mursalat

Surah number of Surah Al-Mursalat is 77

The meaning of Surah Al-Mursalat is Those Sent Forth, The Emissaries, Winds Sent Forth

You can find English Translation, Transliteration and Tafseer/Tafsir of Surah Al-Mursalat here at quranever.com. Here two tafseer are currently.One is Tafsir Ibn-Kathir and another one is Tafsir-e-Naeemi.

Dear bothers and sisters as a Sunni Muslim we cannot say any Translation and Tafseer was as long it conforms with the 4 school of thoughts. But here at quranever.com, we have included Tafsir Ibn-Kathir which is most comprehensive tafsir. Apart from that we have also included tafsir of Mufti Ahmad Yaar khan, Tafsir-e-Naeemi of Surah Al-Mursalat.

Sign up for Newsletter

Drag to move

Configure Reading

Customize your reading experience

Your preferences are saved automatically.
Mobile: drag the button directly to move it anywhere.
×

Download Our Quran App

For a faster and smoother experience,
install our mobile app now.

Download Now