ਕੁਰਾਨ - 33:73 ਸੂਰਹ ਅਲ-ਅਹਜ਼ਾਬ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

73
لِّيُعَذِّبَ ٱللَّهُ ٱلۡمُنَٰفِقِينَ وَٱلۡمُنَٰفِقَٰتِ وَٱلۡمُشۡرِكِينَ وَٱلۡمُشۡرِكَٰتِ وَيَتُوبَ ٱللَّهُ عَلَى ٱلۡمُؤۡمِنِينَ وَٱلۡمُؤۡمِنَٰتِۗ وَكَانَ ٱللَّهُ غَفُورٗا رَّحِيمَۢا

Transliteration: (Liyu 'azzibal laahul munaafiqeena wal munaafiqaati walmushrikeena wal mushrikaati wa yatoobal laahu 'alal mu'mineena walmu'minaat; wa kaanal laahu Ghafoorar Raheema (section 9))

73਼ ਅਸੀਂ ਇਹ ਅਮਾਨਤ1 (ਮਨੁੱਖਾਂ ਤੋਂ ਇਸ ਲਈ ਚੁਕਵਾਈ) ਕਿ ਅੱਲਾਹ ਮੁਨਾਫ਼ਿਕ ਮਰਦਾਂ ਤੇ ਔਰਤਾਂ ਨੂੰ ਅਤੇ ਮੁਸ਼ਰਿਕ ਮਰਦਾਂ ਤੇ ਔਰਤਾਂ ਨੂੰ ਸਜ਼ਾ ਦੇਵੇ ਅਤੇ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਉੱਤੇ ਰਹਿਮ ਕਰੇ। ਅੱਲਾਹ ਅਤਿਅੰਤ ਬਖ਼ਸ਼ਣਹਾਰ ਤੇ ਮਿਹਰਾਂ ਕਰਨ ਵਾਲਾ ਹੈ।

ਸੂਰਹ ਅਲ-ਅਹਜ਼ਾਬ ਆਯਤ 73 ਤਫਸੀਰ




1 ਇਥੇ ਅਮਾਨਤ ਤੋਂ ਭਾਵ ਉਹ ਅਧਿਕਾਰ ਤੇ ਛੂਟ ਹੈ ਜਿਸ ਨੂੰ ਅੱਲਾਹ ਨੇ ਮਨੁੱਖ ਨੂੰ ਉਸ ਦੀ ਬੰਦਗੀ ਕਰਨ ਦੇ ਸੰਬੰਧ ਵਿਚ ਦਿੱਤੇ ਸੀ। ਕਿਉਂਜੋ ਮਨੁੱਖ ਦੇ ਸੁਭਾਓ ਵਿਚ ਤੇਜ਼ੀ ਹੈ ਸੋ ਉਸ ਨੇ ਬਿਨਾਂ ਸੋਚੇ ਸਮਝੇ ਇਸ ਜ਼ਿੰਮੇਵਾਰੀ ਨੂੰ ਚੁੱਕਣ ਲਈ ਹਾਮੀ ਭਰ ਲਈ ਜਦ ਕਿ ਧਰਤੀ, ਅਕਾਸ਼ ਅਤੇ ਪਹਾੜ ਵਰਗੇ ਸ਼ਕਤੀਸ਼ਾਲੀ ਚੀਜ਼ਾਂ ਨੇ ਰੱਬ ਦੀ ਇਸ ਪੇਸ਼ਕਸ਼ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।

Sign up for Newsletter

×

Download Our Quran App

For a faster and smoother experience,
install our mobile app now.

Download Now