ਕੁਰਾਨ - 8:40 ਸੂਰਹ ਅਲ-ਅੰਫਾਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

40
وَإِن تَوَلَّوۡاْ فَٱعۡلَمُوٓاْ أَنَّ ٱللَّهَ مَوۡلَىٰكُمۡۚ نِعۡمَ ٱلۡمَوۡلَىٰ وَنِعۡمَ ٱلنَّصِيرُ

Transliteration: (Wa in tawallaw fa'lamooo annal laaha mawlaakum; ni'mal mawlaa wa ni'man naseer (End Juz 9))

40਼ ਜੇ ਉਹ ਮੂੰਹ ਮੋੜਨਗੇ ਤਾਂ ਵਿਸਵਾਸ਼ ਰੱਖੋ ਕਿ ਅੱਲਾਹ ਤੁਹਾਡੇ ਸਾਰੇ ਕੰਮ ਸਵਾਰਨ ਵਾਲਾ ਹੈ ਅਤੇ ਉਹ ਬਹੁਤ ਹੀ ਵਧੀਆ ਕੰਮ ਸਵਾਰਨ ਵਾਲਾ ਤੇ ਸਹਾਈ ਹੈ।1

ਸੂਰਹ ਅਲ-ਅੰਫਾਲ ਆਯਤ 40 ਤਫਸੀਰ




1 ਦੀਨ ਅੱਲਾਹ ਲਈ ਹੋਣ ਤੋਂ ਕਈ ਵਿਦਵਾਨਾ ਅਨੁਸਾਰ ਇਹ ਉਸ ਸਮੇਂ ਹੋਵੇਗਾ ਜਦੋਂ ਹਜ਼ਰਤ ਈਸਾ ਧਰਤੀ ’ਤੇ ਉੱਤਰਣਗੇ ਤਾਂ ਉਸ ਸਮੇਂ ਉਹ ਇਸਲਾਮ ਤੋਂ ਛੁੱਟ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਨਗੇ।

Sign up for Newsletter

×

Download Our Quran App

For a faster and smoother experience,
install our mobile app now.

Download Now