ਕੁਰਾਨ - 29:59 ਸੂਰਹ ਅਲ-ਅੰਕਬੂਤ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

59
ٱلَّذِينَ صَبَرُواْ وَعَلَىٰ رَبِّهِمۡ يَتَوَكَّلُونَ

Transliteration: (Allazeena sabaroo wa 'alaa Rabbihim yatawakkaloon)

59਼ ਜਿਹੜੇ ਲੋਕ ਸਬਰ ਤੋਂ ਕੰਮ ਲੈਂਦੇ ਹਨ, ਉਹੀ ਆਪਣੇ ਰੱਬ ਉੱਤੇ ਭਰੋਸਾ ਰੱਖਦੇ ਹਨ (ਕਿ ਸਬਰ ਦਾ ਬਦਲਾ ਮਿਲੇਗਾ)। 2

ਸੂਰਹ ਅਲ-ਅੰਕਬੂਤ ਆਯਤ 59 ਤਫਸੀਰ




2 ਵੇਖੋ ਸੂਰਤ ਯੁਸੂਫ਼, ਹਾਸ਼ੀਆ ਆਇਤ 67/12

Sign up for Newsletter

×

Download Our Quran App

For a faster and smoother experience,
install our mobile app now.

Download Now