ਕੁਰਾਨ - 2:175 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

175
أُوْلَـٰٓئِكَ ٱلَّذِينَ ٱشۡتَرَوُاْ ٱلضَّلَٰلَةَ بِٱلۡهُدَىٰ وَٱلۡعَذَابَ بِٱلۡمَغۡفِرَةِۚ فَمَآ أَصۡبَرَهُمۡ عَلَى ٱلنَّارِ

Transliteration: (Ulaaa'ikal lazeenash tarawud dalaalata bilhudaa wal'azaaba bilmaghfirah; famaaa asbarahum 'alan Naar)

175਼ ਇਹ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਹਿਦਾਇਤ ਦੇ ਬਦਲੇ ਗੁਮਰਾਹੀ ਅਤੇ ਬਖ਼ਸ਼ਿਸ਼ ਦੇ ਬਦਲੇ ਅਜ਼ਾਬ ਖ਼ਰੀਦ ਲਿਆ ਹੇ। ਇਹ ਲੋਕ ਅੱਗ (ਦੀ ਸਜ਼ਾ) ਨੂੰ ਕਿੰਨਾ ਸਹਿਣ ਕਰਨ ਵਾਲੇ ਹਨ?

Sign up for Newsletter

×

Download Our Quran App

For a faster and smoother experience,
install our mobile app now.

Download Now