ਕੁਰਾਨ - 2:252 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

252
تِلۡكَ ءَايَٰتُ ٱللَّهِ نَتۡلُوهَا عَلَيۡكَ بِٱلۡحَقِّۚ وَإِنَّكَ لَمِنَ ٱلۡمُرۡسَلِينَ

Transliteration: (Tilka Aayaatul laahi natloohaa 'alaika bilhaqq; wa innaka laminal mursaleen)

252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1

ਸੂਰਹ ਅਲ-ਬਾਕ਼ਰਾ ਆਯਤ 252 ਤਫਸੀਰ




1 ਇਸ ਆਇਤ ਵਿਚ ਅੱਲਾਹ ਦੇ ਰਸੂਲ (ਸ:) ਦੀ ਪੈਗ਼ੰਬਰੀ ਦੀ ਪੁਸ਼ਟੀ ਹੁੰਦੀ ਹੇ ਕਿ ਆਪ (ਸ:) ਦੀ ਪੈਗ਼ੰਬਰੀ ਕਿਆਮਤ ਤਕ ਦੇ ਆਉਣ ਵਾਲੇ ਮਨੁੱਖਾਂ ਲਈ ਹੇ। ਆਪ ਜੀ (ਸ:) ਅੱਲਾਹ ਦੇ ਆਖ਼ਰੀ ਪੈਗ਼ੰਬਰ ਸੀ ਹੁਣ ਹੋਰ ਕੋਈ ਰਸੂਲ ਨਹੀਂ ਆਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਵਿਸਥਾਰ ਸਹਿਤ ਵੇਰਵਾ ਵੇਖੋ। (ਸਹੀ ਬੁਖ਼ਾਰੀ, ਹਦੀਸ: 335, 3535)

Sign up for Newsletter

×

Download Our Quran App

For a faster and smoother experience,
install our mobile app now.

Download Now