ਕੁਰਾਨ - 15:23 ਸੂਰਹ ਅਲ-ਹਿਜ਼ਰ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

23
وَإِنَّا لَنَحۡنُ نُحۡيِۦ وَنُمِيتُ وَنَحۡنُ ٱلۡوَٰرِثُونَ

Transliteration: (Wa innnaa la nahnu nuhyee wa numeetu wa nahnul waarisoon)

23਼ ਬੇਸ਼ੱਕ ਅਸੀਂ ਹੀ ਜੀਵਨ ਅਤੇ ਮੌਤ ਦਿੰਦੇ ਹਾਂ ਅਤੇ ਅੰਤ ਅਸੀਂ ਹੀ (ਸਾਰੀਆਂ ਚੀਜ਼ਾਂ) ਦੇ ਵਾਰਸ ਹਾਂ।1

ਸੂਰਹ ਅਲ-ਹਿਜ਼ਰ ਆਯਤ 23 ਤਫਸੀਰ




1 ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਖ਼ਤਮ ਹੋ ਜਾਂਦਾ ਹੈ ਛੁੱਟ ਤਿੰਨ ਅਮਲਾਂ ਤੋਂ: 1਼ ਸਦਕਾਏ ਜਾਰੀਆ ਭਾਵ ਉਹ ਕੰਮ ਕਰਨਾ ਜਿਹੜਾ ਉਸ ਤੋਂ ਬਾਅਦ ਵੀ ਲੋਕਾਂ ਦੇ ਕੰਮ ਆਵੇ ਜਿਵੇਂ ਯਤੀਮਖ਼ਾਨਾ, ਪਾਣੀ ਦੇ ਲਈ ਖੂਹ ਦੀ ਉਸਾਰੀ, ਵਿਦਿਅਕ ਸੰਸਥਾ ਦੀ ਉਸਾਰੀ। 2਼ ਅਜਿਹਾ ਇਲਮ ਜਿਸ ਤੋਂ ਲੋਕ ਲਾਭ ਉਠਾਉਣ। 3਼ ਨੇਕ ਸੰਤਾਨ ਜਿਹੜੀ ਅੱਲਾਤ ਤੋਂ ਆਪਣੇ ਮਾਪਿਆਂ ਲਈ ਬਖ਼ਸ਼ਿਸ਼ ਦੀ ਦੁਆ ਕਰੇ। (ਸਹੀ ਮੁਸਲਿਮ, ਹਦੀਸ: 1631)

Sign up for Newsletter

×

Download Our Quran App

For a faster and smoother experience,
install our mobile app now.

Download Now