ਕੁਰਾਨ - 5:118 ਸੂਰਹ ਅਲ-ਮਾਇਦਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

118
إِن تُعَذِّبۡهُمۡ فَإِنَّهُمۡ عِبَادُكَۖ وَإِن تَغۡفِرۡ لَهُمۡ فَإِنَّكَ أَنتَ ٱلۡعَزِيزُ ٱلۡحَكِيمُ

Transliteration: (In tu'azzibhum fa innahum ibaaduka wa in taghfir lahum fa innaka Antal 'Azzezul Hakeem)

118਼ ਜੇ ਤੂੰ ਇਹਨਾਂ ਨੂੰ ਸਜ਼ਾ ਦੇਵੇਂਗਾ ਤਾਂ ਇਹ ਤੇਰੇ ਬੰਦੇ ਹਨ, ਜੇ ਤੂੰ ਇਹਨਾਂ ਨੂੰ ਮੁਆਫ਼ ਕਰ ਦੇਵੇਂ, ਤਾਂ ਬੇਸ਼ੱਕ ਤੂੰ ਵੱਡਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।1

ਸੂਰਹ ਅਲ-ਮਾਇਦਾ ਆਯਤ 118 ਤਫਸੀਰ




1 ਨਬੀ (ਸ:) ਵੀ ਕਿਆਮਤ ਦਿਹਾੜੇ ਇਹੋ ਸ਼ਬਦ ਬੋਲਣਗੇ ਜਿਵੇਂ ਹਦੀਸ ਵਿਚ ਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿਆਮਤ ਦਿਹਾੜੇ ਤੁਹਾਨੂੰ ਜਮਾਂ ਕੀਤਾ ਜਾਵੇਗਾ ਕੁੱਝ ਲੋਕਾਂ ਨੂੰ ਖੱਬੇ ਪਾਸੇ ਨਰਕ ਵੱਲ ਲਿਜਾਇਆ ਜਾਵੇਗਾ, ਮੈਂ ਉਸ ਸਮੇਂ ਉਹੀਓ ਕਹਾਗਾਂ ਜੋ ਅੱਲਾਹ ਦੇ ਨੇਕ ਬੰਦੇ ਹਜ਼ਰਤ ਈਸਾ ਨੇ ਆਖਿਆ ਸੀ। (ਸਹੀ ਬੁਖ਼ਾਰੀ, ਹਦੀਸ: 4626)

Sign up for Newsletter

×

Download Our Quran App

For a faster and smoother experience,
install our mobile app now.

Download Now