ਕੁਰਾਨ - 13:39 ਸੂਰਹ ਅਰ-ਰਾਦ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

39
يَمۡحُواْ ٱللَّهُ مَا يَشَآءُ وَيُثۡبِتُۖ وَعِندَهُۥٓ أُمُّ ٱلۡكِتَٰبِ

Transliteration: (Yamhul laahu maa yashaaa'u wa yusbitu wa 'indahooo ummul Kitaab)

39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।1

ਸੂਰਹ ਅਰ-ਰਾਦ ਆਯਤ 39 ਤਫਸੀਰ




1 ਇਕ ਵਾਰ ਹਜ਼ਰਤ ਉਮਰ ਰ:ਅ: ਖ਼ਾਨਾ-ਕਾਅਬਾ ਦੇ ਆਲੇ-ਦੁਆਲੇ ਚੱਕਰ ਲੱਗਾ ਰਹੇ ਸੀ ਅਤੇ ਰੋਂਦੇ ਹੋਏ ਕਹਿ ਰਹੇ ਸੀ ਕਿ ਹੇ ਅੱਲਾਹ! ਜੇ ਤੂੰ ਮੇਰਾ ਨਾਂ ਨੇਕ ਲੋਕਾਂ ਵਿਚ ਲਿਖ ਛੱਡਿਆ ਹੈ, ਤਾਂ ਮੈਨੂੰ ਉਹਨਾਂ ਨਾਲ ਹੀ ਰੱਖੀਂ, ਜੇ ਤੂੰ ਮੈਨੂੰ ਭੈੜੇ ਲੋਕਾਂ ਦੀ ਸੂਚੀ ਵਿਚ ਰੱਖ ਛੱਡਿਆ ਹੈ ਤਾਂ ਉਸ ਨੂੰ ਨੇਕ ਅਤੇ ਬਖ਼ਸ਼ੇ ਹੋਏ ਲੋਕਾਂ ਨਾਲ ਬਦਲ ਦੇ। ਤੂੰ ਜੋ ਚਾਹੇਂ ਮਿਟਾ ਸਕਦਾ ਹੈ, ੳੱਮਲ-ਕਿਤਾਬ (ਸਾਰੀਆਂ ਅਕਾਸ਼ੀ ਕਿਤਾਬਾਂ ਦੀ ਮਾਂ) ਤੇਰੇ ਕੋਲ ਹੀ ਹੈ। (ਤਫ਼ਸੀਰ ਅਲ-ਕੁਰਤਬੀ 330/9)

Sign up for Newsletter

×

Download Our Quran App

For a faster and smoother experience,
install our mobile app now.

Download Now