ਕੁਰਾਨ - 50:30 ਸੂਰਹ ਊੜ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

30
يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٖ

Transliteration: (Yawma naqoolu li'jahannama halim talaati wa taqoolu hal mim mazeed)

30਼ ਜਿਸ ਦਿਨ ਅਸੀਂ ਨਰਕ ਤੋਂ ਪੁੱਛਾਂਗੇ ਕਿ ਕੀ ਤੂੰ (ਪਾਪੀਆਂ ਨਾਲ) ਭਰ ਗਈ ਹੈ? ਉਹ (ਨਰਕ) ਉੱਤਰ ਵਿਚ ਪੁੱਛੇਗੀ ਕਿ ਕੀ ਕੁੱਝ ਹੋਰ ਵੀ ਹੈ ?1

ਸੂਰਹ ਊੜ ਆਯਤ 30 ਤਫਸੀਰ




1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਨਰਕੀ ਨਰਕ ਵਿਚ ਸੁੱਟੇ ਜਾਣਗੇ ਪਰ ਨਰਕ ਆਖਦੀ ਰਹੇਗੀ ਕਿ ਹੋਰ ਵੀ ਕੁਝ ਹੈ? ਇਥੋਂ ਤੱਕ ਕਿ ਅੱਲਾਹ ਆਪਣਾ ਪੈਰ ਇਸ ਵਿਚ ਰੱਖ ਦੇਵੇਗਾ ਉਸ ਸਮੇਂ ਨਰਕ ਆਖੇਗੀ ਕਿ ਬਸ ਬਸ ਮੈਂ ਭਰ ਗਈ। (ਸਹੀ ਬੁਖ਼ਾਰੀ, ਹਦੀਸ: 4848)

Sign up for Newsletter

×

Download Our Quran App

For a faster and smoother experience,
install our mobile app now.

Download Now