ਕੁਰਾਨ - 12:92 ਸੂਰਹ ਯੂਸੁਫ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

92
قَالَ لَا تَثۡرِيبَ عَلَيۡكُمُ ٱلۡيَوۡمَۖ يَغۡفِرُ ٱللَّهُ لَكُمۡۖ وَهُوَ أَرۡحَمُ ٱلرَّـٰحِمِينَ

Transliteration: (Qaala laa tathreeba 'alaikumul yawma yaghfirul laahu lakum wa Huwa arhamur raahimeen)

92਼ (ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।1

ਸੂਰਹ ਯੂਸੁਫ ਆਯਤ 92 ਤਫਸੀਰ




1 ਅੱਲਾਹ ਦੀ ਮਿਹਰਾਂ ਦਾ ਅੰਦਾਜ਼ਾ ਇਸ ਹਦੀਸ ਤੋਂ ਕੀਤਾ ਜਾ ਸਕਦਾ ਹੈ ਜਿਸ ਵਿਚ ਰਸੂਲ (ਸ:) ਨੇ ਫਰਮਾਇਆ ਕਿ ਜਦੋਂ ਅੱਲਾਹ ਨੇ ਰਹਿਮਤ ਨੂੰ ਪੈਦਾ ਕੀਤਾ ਸੀ ਤਾਂ ਉਸ ਦੇ ਸੌ ਹਿੱਸੇ ਕੀਤੇ ਸੀ ਇਸ ਵਿਚੋਂ 99 ਹਿੱਸੇ ਆਪਣੇ ਕੋਲ ਰੱਖ ਲਏ ਅਤੇ ਉਸ ਦਾ ਇਕ ਹਿੱਸਾ ਆਪਣੀ ਮਖਲੂਕ ਲਈ ਭੇਜ ਦਿਤਾ। ਜੇ ਕਾਫ਼ਿਰ ਇਹ ਜਾਣ ਲੈਣ ਕਿ ਅੱਲਾਹ ਕੋਲ ਕਿੰਨੀ ਰਹਿਮਤ ਹੈ ਤਾਂ ਉਹ ਕਦੀ ਵੀ ਜੰਨਤ ਤੋਂ ਬੇਆਸ ਨਹੀਂ ਹੋਣਗੇ ਅਤੇ ਜੇ ਮੋਮਿਨ ਇਹ ਜਾਣ ਲਵੇ ਕਿ ਅੱਲਾਹ ਕੋਲ ਕਿੰਨਾ ਅਜ਼ਾਬ ਹੈ ਤਾਂ ਉਹ ਕਦੀ ਵੀ ਨਰਕ ਤੋਂ ਬੇ-ਡਰ ਨਹੀਂ ਰਹੇਗਾ। (ਸਹੀ ਬੁਖ਼ਾਰੀ, ਹਦੀਸ: 6469)

Sign up for Newsletter

×

Download Our Quran App

For a faster and smoother experience,
install our mobile app now.

Download Now