ਕੁਰਾਨ - 16:20 ਸੂਰਹ ਅਨ-ਨਹਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

20
وَٱلَّذِينَ يَدۡعُونَ مِن دُونِ ٱللَّهِ لَا يَخۡلُقُونَ شَيۡـٔٗا وَهُمۡ يُخۡلَقُونَ

Transliteration: (Wallazeena yad'oona min doonil laahi laa yakhluqoona shai'anw wa hum yukhlaqoon)

20਼ ਜਿਨ੍ਹਾਂ ਨੂੰ ਇਹ (ਮੁਸ਼ਰਿਕ ਲੋਕ) ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਉਹ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਜਦ ਕਿ ਉਹ ਸਾਰੇ (ਅੱਲਾਹ ਦੁਆਰਾ) ਪੈਦਾ ਕੀਤੇ ਗਏ ਹਨ।1

ਸੂਰਹ ਅਨ-ਨਹਲ ਆਯਤ 20 ਤਫਸੀਰ




1 ਭਾਵ ਇਕ ਤੋਂ ਵੱਧ ਇਸ਼ਟਾਂ ਨੂੰ ਮੰਣਨ ਵਾਲੇ ਮੂਰਤੀ ਪੂਜਕ ਅਤੇ ਅੱਲਾਹ ਦਾ ਇਕ ਹੋਣ ਤੋਂ ਇਨਕਾਰ ਕਰਨ ਵਾਲੇ ਜਿਹੜੇ ਅੱਲਾਹ ਦੇ ਨਾਲ-ਨਾਲ ਦੂਜਿਆਂ ਦੀ ਵੀ ਪੂਜਾ ਕਰਦੇ ਹਨ ਅਤੇ ਅੱਲਾਹ ਦਾ ਸ਼ਰੀਕ ਬਣਾਉਂਦੇ ਹਨ ਉਹ ਸਭ (ਪੈਦਾ ਕੀਤੀਆਂ ਹੋਇਆ) (ਮਖ਼ਲੂਕ) ਹਨ ਅਤੇ ਮਖ਼ਲੂਕ ਕਿਵੇਂ ਪੂਜਨ ਯੋਗ ਹੋ ਸਕਦਾ ਹੈ ?

Sign up for Newsletter

×

Download Our Quran App

For a faster and smoother experience,
install our mobile app now.

Download Now